ਬੀਤੀ ਰਾਤ ਤਰਨਤਾਰਨ ਪਿੰਡ ਪਲਾਸੌਰ ਕੋਲ ਇਕ ਸਵਿਫਟ ਕਾਰ ਸਵਾਰ ਦੋ ਵਿਅਕਤੀਆ ਵੱਲੋ ਪੰਟਰੋਲ ਪੰਪ ਦੇ ਕਰਿੰਦੇ ਕੋਲੋ ਪਿਸਤੌਲ ਦੀ ਨੌਕ ਤੇ 2 ਲੁਟੇਰੇ 21000ਰੁਪੈ ਜਬਰੀ ਖੋਹ ਕੇ ਲੈ ਗਏ ।ਤਰਨਤਾਰਨ ਜਿਲੇ ਅੰਦਰ ਲੁੱਟ ਖੋਹ ਕਰਨ ਦੀਆਂ ਵਾਰਦਾਤਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ । ਇਹ ਘਟਨਾ ਪੈਟ੍ਰੋਲ ਪੰਪ ਤੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਜਿਸ ਦੇ ਆਧਾਰ ਤੇ ਕੰਪਲੇਂਟ ਦਰਜ ਕੀਤੀ ਗਈ ਹੈ।