ਸ੍ਰੀ ਦਰਬਾਰ ਸਾਹਿਬ ਤੋਂ ਸ਼ੁਰੂ ਯੂ-ਟਿਊਬ ਚੈਨਲ ‘ਤੇ ਗੁਰਬਾਣੀ ਦਾ ਲਾਈਵ ਪ੍ਰਸਾਰਣ, ਸੈਟੇਲਾਈਟ ਚੈਨਲ ਵੀ ਜਲਦ ਲਿਆਏਗੀ SGPC

SGPC Gurbani YouTube Channel ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦਾ ਯੂ-ਟਿਊਬ ਚੈਨਲ ਸ਼ੁਰੂ ਕੀਤਾ ਗਿਆ ਹੈ। ਇਸਤੇ ਦਿਨ ਵਿੱਚ ਤਿੰਨ ਵਾਲੀ ਗੁਰਬਾਣੀ ਦਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ ਤੇ ਹੁਣ ਯੂ-ਟਿਊਬ ਚੈਨਲ ਰਾਹੀਂ ਸੰਗਤਾਂ ਤੱਕ ਇਲਾਹੀ ਬਾਣੀ ਪਹੁੰਚੇਗੀ।